This browser does not support the video element.
ਫ਼ਿਰੋਜ਼ਪੁਰ: ਹੜ੍ਹ ਵਿੱਚ ਫਸੀਆਂ ਦੋ ਗਰਭਵਤੀ ਔਰਤਾਂ ਨੂੰ ਰੈਸਕਿਊ ਕਰ ਸਿਵਲ ਹਸਪਤਾਲ ਵਿਖੇ ਕਰਵਾਇਆ ਗਿਆ ਜਣੇਪਾ
Firozpur, Firozpur | Aug 25, 2025
ਸਿਵਲ ਹਸਪਤਾਲ ਵਿਖੇ ਹੜਾਂ ਵਿੱਚ ਫਸੀਆਂ ਦੋ ਗਰਭਵਤੀ ਔਰਤਾਂ ਨੂੰ ਰੈਸਕਿਊ ਕਰ ਕਰਵਾਇਆ ਜਣੇਪਾ ਤਸਵੀਰਾਂ ਅੱਜ ਦੁਪਹਿਰ 2 ਵਜੇ ਕਰੀਬ ਸਾਹਮਣੇ ਆਈਆਂ ਹਨ ਸਰਹੱਦ ਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਟੇਡੀ ਵਾਲਾ ਦੀ ਮਨਜੀਤ ਕੌਰ ਅਤੇ ਮਨਪ੍ਰੀਤ ਕੌਰ ਪਿੰਡ ਕਾਲੂਵਾਲਾ ਲਈ ਸਿਹਤ ਵਿਭਾਗ ਫਰਿਸ਼ਤਾ ਬਣ ਕੇ ਸਾਹਮਣੇ ਆਇਆ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਸੋਚਿਆ ਹੋਣਾ ਕਿ ਉਹ ਹੜ ਵਾਲੇ ਭਿਆਨਕ ਹਾਲਾਤਾਂ ਵਿੱਚ ਆਪਣੇ ਬੱਚਿਆਂ ਨੂੰ ਜਨਮ ਦੇਣਗੀਆਂ ਸਰਹੱਦਾਂ ਤੇ ਵਸੇ ਹੋਣ