This browser does not support the video element.
ਮਲੇਰਕੋਟਲਾ: ਗਰੀਬ ਪਰਿਵਾਰ ਦੀ ਬਰਸਾਤਾਂ ਦੇ ਚਲਦਿਆਂ ਡਿੱਗੀ ਘਰ ਦੀ ਛੱਤ ਇੱਕ ਬਜ਼ੁਰਗ ਹੋਇਆ ਜਖਮੀ ਘਰ ਦਾ ਸਮਾਨ ਮਲ ਵਿੱਚ ਦੱਬਿਆ।
Malerkotla, Sangrur | Sep 6, 2025
ਲਗਾਤਾਰ ਪੈ ਰਹੀ ਰੁਕ ਰੁਕ ਕੇ ਬਰਸਾਤ ਦੇ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਘਰ ਦੀਆਂ ਛੱਤਾਂ ਚੋ ਰਹੀਆਂ ਨੇ ਅਤੇ ਬਹੁਤ ਸਾਰੇ ਘਰ ਦੀਆਂ ਛੱਤਾਂ ਡਿੱਗ ਗਈਆਂ ਨੇ ਜਿਸ ਕਰਕੇ ਲੋਕ ਘਰ ਤੋਂ ਬੇਘਰ ਹੋ ਗਏ ਨੇ ਮਲੇਰਕੋਟਲਾ ਬਠਿੰਡੀਆ ਮਹੱਲੇ ਦੇ ਇੱਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਜਿਸਦੇ ਹੇਠ ਘਰ ਦਾ ਬਜ਼ੁਰਗ ਆ ਗਿਆ ਲੋਕਾਂ ਨੇ ਮਲਬੇ ਹੇਠਾਂ ਬਜ਼ੁਰਗ ਨੂੰ ਕੱਢਿਆ ਜਿਸ ਦੇ ਸੱਟਾਂ ਵੱਜੀਆਂ ਸਨ ਅਤੇ ਘਰ ਦਾ ਸਮਾਨ ਵੀ ਮਲਬੇ ਹੇਠ ਦੱਬ ਕੇ ਖਰਾਬ ਹੋ ਗਿਆ