Download Now Banner

This browser does not support the video element.

ਫਾਜ਼ਿਲਕਾ: ਜਲਾਲਾਬਾਦ ਤੋਂ ਮਿਲੀ ਲਵਾਰਿਸ ਲਾਸ਼ ਦਾ ਸਮਾਜ ਸੇਵੀ ਸੰਸਥਾ ਨੇ ਕੀਤਾ ਅੰਤਿਮ ਸੰਸਕਾਰ, ਪਰਿਵਾਰ ਨੇ ਲੈਣ ਤੋਂ ਕੀਤਾ ਇੰਨਕਾਰ

Fazilka, Fazilka | Sep 1, 2025
ਜਲਾਲਾਬਾਦ ਤੋਂ ਇੱਕ ਲਵਾਰਿਸ ਲਾਸ਼ ਮਿਲੀ ਹੈ । ਵਿਅਕਤੀ ਦੀ ਮਿਲੀ ਲਵਾਰਿਸ ਲਾਸ਼ ਨੂੰ ਫਾਜਲਿਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਸੀ । ਜਿੱਥੇ ਹੁਣ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਅੰਤਿਮ ਸੰਸਕਾਰ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਸਥਾਨਕ ਸ਼ਮਸ਼ਾਨ ਭੂਮੀ ਵਿਖੇ ਕਰਵਾਇਆ ਜਾ ਰਿਹਾ ਹੈ । ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਹਿਚਾਨ ਹੋਈ ਹੈ । ਲੇਕਿਨ ਪਰਿਵਾਰ ਨੇ ਉਸ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ।
Read More News
T & CPrivacy PolicyContact Us