This browser does not support the video element.
ਮਲੋਟ: ਸੱਚਖੰਡ ਨਾਨਕ ਦਰਸ਼ਨ ਧਾਮ ਦੇ ਸਹਿਯੋਗ ਨਾਲ ਭੋਲੇ ਕੀ ਫੌਜ ਸੋਸਾਇਟੀ ਮਲੋਟ ਨੇ ਮਨਸਾ-ਕਾਵਾਂਵਾਲੀ ਵਿਖੇ ਹੜ ਪ੍ਰਭਾਵਿਤ ਲੋਕਾ ਨੂੰ ਵੰਡੀ ਰਾਹਤ ਸਮਗਰੀ
Malout, Muktsar | Sep 2, 2025
ਭੋਲੇ ਕੀ ਫੌਜ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਸੱਚਖੰਡ ਨਾਨਕ ਦਰਸ਼ਨ ਧਾਮ ਦਿੱਲੀ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 300 ਰਾਸ਼ਨ ਕਿੱਟਾਂ ਵੰਡੀਆਂ, ਜਿਨ੍ਹਾਂ ਵਿੱਚ ਆਟਾ, ਤੇਲ, ਚੌਲ, ਦਾਲਾਂ, ਚਾਹ, ਖੰਡ, ਬਿਸਕੁਟ ਅਤੇ ਫਲ ਸ਼ਾਮਲ ਸਨ।ਭੋਲੇ ਦੀ ਫੌਜ ਸ਼ੈਂਕੀ ਗਾਰਵਰ, ਰਿੱਕੀ ਕਾਲੜਾ, ਅਮਨ ਗਾਬਾ, ਮੁਖੀ ਰਾਕੇਸ਼ ਮਦਾਨ, ਟੋਨੀ ਇਸ਼ਪੂਜਾਨੀ, ਦੀਪਕ ਡੂਮਦਾ, ਸੰਤ ਲਾਲ ਬਾਠਲਾ ਲਵਲੀ, ਚੈਂਪੀ ਗਾਬਾ, ਰਿੰਕਾ ਅਨੇਜਾ, ਓਮ ਜੁਨੇਜਾ ਜੀ, ਭੋਲਾ ਧਮੀਜਾ ਨ