This browser does not support the video element.
ਮਮਦੋਟ: ਪਿੰਡ ਰਹੀਮੇ ਕੇ ਵਿਖੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਚਾਲਕ ਨੂੰ ਮਾਰੀ ਟੱਕਰ ਮੋਟਰਸਾਈਕਲ ਚਾਲਕ ਦੀ ਹੋਈ ਮੌਤ
Mamdot, Firozpur | Aug 24, 2025
ਪਿੰਡ ਰਹੀਮੇ ਕੇ ਵਿਖੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਚਾਲਕ ਨੂੰ ਮਾਰੀ ਟੱਕਰ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੋਈ ਮੌਤ ਤਸਵੀਰਾਂ ਅੱਜ ਸਵੇਰੇ 9 ਵਜੇ ਕਰੀਬ ਸਾਹਮਣੇ ਆਈਆਂ ਹਨ ਜਿਥੇ ਪਰਿਵਾਰ ਸਮੇਤ ਪਿੰਡ ਸਦਰ ਕੇ ਤੋ ਵਾਪਸ ਆਪਣੇ ਪਿੰਡ ਹਜ਼ਾਰਾਂ ਸਿੰਘ ਵਾਲਾ ਨੂੰ ਜਾ ਰਹੇ ਸਨ ਜਦ ਉਸਦਾ ਦਾ ਲੜਕਾ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਹਨਾਂ ਦੇ ਅੱਗੇ ਜਾ ਰਿਹਾ ਸੀ ਤੇ ਪਰਿਵਾਰ ਸਮੇਤ ਮੋਟਰਸਾਈਕਲ ਤੇ ਪਿੱਛੇ ਉਹ ਵੀ ਆ ਰਹੇ ਸਨ।