This browser does not support the video element.
ਰਾਮਪੁਰਾ ਫੂਲ: ਪਿੰਡ ਕੋਠਾ ਗੁਰੂ ਵਿਖੇ ਘਰ ਦਾਖਲ ਹੋ ਪਿਓ ਪੁੱਤ ਉਪਰ ਕੀਤਾ ਹਮਲਾ ਪਿਓ ਦੀ ਮੌਤ ਪੁੱਤ ਗੰਭੀਰ ਜਖਮੀ
Rampura Phul, Bathinda | Sep 12, 2025
ਜਾਣਕਾਰੀ ਦਿੰਦੇ ਹੋਏ ਪੀੜਿਤ ਵਿਅਕਤੀ ਨੂੰ ਦੱਸਿਆ ਕਿ ਮਾਮੂਲੀ ਝਗੜੇ ਸੀ ਤਾਰ ਨੂੰ ਲੈ ਕੇ ਪਿੰਡ ਦੇ ਵਿੱਚ ਅਤੇ ਕੁਝ ਨੌਜਵਾਨਾਂ ਨੇ ਸਾਡੇ ਘਰ ਦੇ ਅੰਦਰ ਦਾਖਲ ਹੋ ਕੇ ਡੰਗ ਅਤੇ ਸੋਟੀ ਨਾਲ ਮੇਰੇ ਅਤੇ ਮੇਰੇ ਪਿਓ ਦੇ ਉੱਤੇ ਵਾਰ ਕੀਤਾ ਮੇਰੇ ਪਿਓ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਮੇਰੇ ਵੀ ਗੰਭੀਰ ਸਚਾ ਮਾਰੀਆਂ ਹਨ ਪੁਲਿਸ ਤੋਂ ਮੰਗ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।