Download Now Banner

This browser does not support the video element.

ਹੁਸ਼ਿਆਰਪੁਰ: ਤਲਵਾੜਾ ਨਜ਼ਦੀਕੀ ਪੌਂਗ ਡੈਮ ਤੋਂ ਅੱਜ ਛੱਡਿਆ ਜਾਵੇਗਾ 1 ਲੱਖ 10 ਹਜਾਰ ਕਿਊਸਿਕ ਪਾਣੀ

Hoshiarpur, Hoshiarpur | Aug 28, 2025
ਹੁਸ਼ਿਆਰਪੁਰ -ਬੀਬੀ ਐਮਬੀ ਪ੍ਰਬੰਧਨ ਵੱਲੋਂ ਡੈਮ ਦੀ ਸੁਰੱਖਿਆ ਦੇ ਮੱਦੇ ਨਜ਼ਰ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਤੇ ਅੱਜ ਦੁਪਹਿਰ ਦੋਏ ਦੇ ਕਰੀਬ ਡੈਮ ਤੋਂ 1 ਲੱਖ 10 ਹਜਾਰ ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ l
Read More News
T & CPrivacy PolicyContact Us