Install App
fazilkapublicapp
This browser does not support the video element.
ਫਾਜ਼ਿਲਕਾ: ਸਰਹੱਦੀ ਪਿੰਡਾਂ ਵਿੱਚ ਵਿਗੜੇ ਹਾਲਾਤ, ਪਿੰਡ ਦੋਨਾਂ ਨਾਨਕਾ ਤੇ ਹੋਰ ਪਿੰਡਾਂ 'ਚ ਵਿਧਾਇਕ ਘਰ ਘਰ ਪਹੁੰਚਾ ਰਹੇ ਰਾਸ਼ਨ ਤੇ ਪਸ਼ੂਆਂ ਦਾ ਚਾਰਾ
Fazilka, Fazilka | Aug 25, 2025
ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਹੁਣ ਹਾਲਾਤ ਵਿਗੜਦੇ ਦਿਖਾਈ ਦੇ ਰਹੇ ਨੇ । ਸਤਲੁਜ ਦੇ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਰਕੇ ਪਿੰਡਾਂ ਨੂੰ ਚਾਰੋਂ ਪਾਸੋਂ ਪਾਣੀ ਨੇ ਘੇਰ ਲਿਆ ਹੈ । ਕਈ ਘਰਾਂ ਦੇ ਵਿੱਚ ਵੀ ਪਾਣੀ ਦਾਖਿਲ ਹੋ ਗਿਆ ਹੈ। ਜਿਸ ਕਰਕੇ ਹੁਣ ਜਿੱਥੇ ਪਸ਼ੂਆਂ ਦੇ ਲਈ ਚਾਰਾ ਖਤਮ ਹੋ ਗਿਆ ਹੈ . ਹਾਲਾਤਾਂ ਨੂੰ ਵਿਗੜਦੇ ਦੇਖ ਵਿਧਾਇਕ ਸਵਣਾ ਪਸ਼ੂਆਂ ਦਾ ਚਾਰਾ ਤੇ ਰਾਸ਼ਨ ਲੈ ਕੇ ਪੁੱਜੇ ।
Share
Read More News
T & C
Privacy Policy
Contact Us
Your browser does not support JavaScript!