This browser does not support the video element.
ਬਠਿੰਡਾ: ਸਾਈ ਨਗਰ ਵਿਖੇ ਡੇਂਗੂ ਤੇ ਮਲੇਰੀਏ ਦਾ ਸਰਵੇ ਜਿਲਾ ਸਿਹਤ ਅਫਸਰ ਊਸ਼ਾ ਗੋਇਲ ਨੇ ਦਿੱਤੀ ਜਾਣਕਾਰੀ
Bathinda, Bathinda | Aug 29, 2025
ਜਿਲਾ ਸਿਹਤ ਅਫਸਰ ਊਸ਼ਾ ਗੋਇਲ ਨੇ ਕਿਹਾ ਹੈ ਕਿ ਅੱਜ ਜੋ ਸੀਜਨ ਚੱਲ ਰਿਹਾ ਹੈ ਹਰ ਇੱਕ ਵਿਅਕਤੀ ਨੂੰ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਡੇਂਗੂ ਦੇ ਲਾਰਵੇ ਥਾਂ ਥਾਂ ਤੇ ਮਿਲ ਰਹੇ ਹਨ ਜਿਸਦੇ ਚਲਦੇ ਸਾਡੇ ਵੱਲੋਂ ਗੁਰੂ ਕਾਸ਼ੀ ਸਕੂਲ ਅਤੇ ਸਾਈਨ ਨਗਰ ਵਿਖੇ ਦੋਰਾ ਕੀਤਾ ਗਿਆ ਹੈ ਜਿੱਥੇ ਕਈ ਥਾਂ ਤੇ ਲਾਰਵਾ ਮਿਲਿਆ ਹੈ ਉਸ ਨੂੰ ਨਸ਼ਟ ਵੀ ਕੀਤਾ ਗਿਆ ਹੈ ਅਤੇ ਸਪਰੇ ਕੀਤੀ ਗਈ ਹੈ।