This browser does not support the video element.
ਮਲੇਰਕੋਟਲਾ: ਮਦੀਨਾ ਚ ਮੁਸਲਿਮ ਭਾਈਚਾਰੇ ਵੱਲੋ ਪੰਜਾਬ ਦੇ ਲਈ ਕੀਤੀ ਦੁਆ
Malerkotla, Sangrur | Sep 7, 2025
ਮੁਸਲਿਮ ਭਾਈਚਾਰੇ ਦਾ ਪਵਿੱਤਰ ਸਥਾਨ ਮੱਕਾ ਮਦੀਨਾ ਹੈ ਮੰਦੀਨਾ ਚ ਮੁਸਲਿਮ ਭਾਈਚਾਰੇ ਦੇ ਲੋਕਾ ਨੇ ਪੰਜਾਬ ਅਤੇ ਪੰਜਾਬ ਡੀਡਬਲਯੂ ਲੋਕਾ ਲਈ ਦੁਆ ਮੰਗੀ ਲੋਕਾ ਦੀਆ ਜਾਨਾ ਦੀ ਅੱਲ੍ਹਾ ਹਫਾਜਤ ਕਰੇ ਜੋ ਕਹਿਰ ਚੱਲ ਰਿਹਾ ਖਤਮ ਹੋਵੇ