This browser does not support the video element.
ਜਲਾਲਾਬਾਦ ਰੋਡ ਤੇ ਰੇਲਿੰਗ ਰਹਿਤ ਪੁੱਲ ਤੋਂ ਸੂਏ ਵਿੱਚ ਡਿੱਗਿਆ ਈ ਰਿਕਸ਼ਾ, ਜਾਨੀ ਨੁਕਸਾਨ ਟੱਲਿਆ, ਈ ਰਿਕਸ਼ਾ ਨੁਕਸਾਨਿਆ
Sri Muktsar Sahib, Muktsar | Sep 7, 2025
ਜਲਾਲਾਬਾਦ ਰੋਡ ਬਾਈਪਾਸ ਤੋਂ ਲੰਘਦੇ ਸੂਏ ਤੇ ਬਣੇ ਪੁੱਲ ਦੀ ਰੇਲਿੰਗ ਪਿਛਲੇ ਕਈ ਸਾਲਾਂ ਤੋਂ ਟੁੱਟੀ ਹੋਣ ਕਾਰਨ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਹਾਲਾਂਕਿ ਖਬਰਾਂ ਸਮੇਂ ਸਮੇਂ ਤੇ ਪਬਲਿਸ ਵੀ ਹੁੰਦੀਆਂ ਹਨ ਤੇ ਇਹ ਮਾਮਲਾ ਸੜਕ ਸੁਰੱਖਿਆ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਆ ਚੁੱਕਿਆ, ਬਾਵਜੂਦ ਇਸਦੇ ਵਰਤੀ ਜਾ ਰਹੀ ਲਾਪਰਵਾਹੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਅੱਜ ਇੱਕ ਈ ਰਿਕਸ਼ਾ ਇਸ ਵਿੱਚ ਡਿੱਗ ਪਿਆ