This browser does not support the video element.
ਫਾਜ਼ਿਲਕਾ: ਕਾਂਵਾਵਾਲੀ ਪੱਤਣ ਨੇੜੇ ਪਾਣੀ ਦੀ ਚਪੇਟ ਵਿੱਚ ਆਏ ਮੋਬਾਇਲ ਟਾਵਰ ਹੋਏ ਬੰਦ, ਮੋਬਾਇਲਾਂ ਦੀ ਬੰਦ ਹੋਈ ਰੇਂਜ
Fazilka, Fazilka | Sep 11, 2025
ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਪਿਛਲੇ ਕਈ ਦਿਨਾਂ ਤੋਂ ਹਾਲਾਤ ਹੜ ਵਰਗੇ ਬਣੇ ਹੋਏ ਨੇ । ਤਾਂ ਇਸ ਕਰਕੇ ਪਿੰਡਾਂ ਦੇ ਵਿੱਚ ਲੱਗੇ ਮੋਬਾਈਲ ਟਾਵਰ ਵੀ ਪਾਣੀ ਦੀ ਚਪੇਟ ਵਿੱਚ ਨੇ । ਬਿਜਲੀ ਸਪਲਾਈ ਬੰਦ ਹੋਣ ਕਰਕੇ ਹੁਣ ਜਨਰੇਟਰਾਂ ਦਾ ਤੇਲ ਵੀ ਖਤਮ ਹੋ ਚੁੱਕਿਆ ਹੈ । ਜਿਸ ਕਰਕੇ ਮੋਬਾਇਲ ਟਾਵਰ ਬੰਦ ਹੋ ਗਏ ਨੇ । ਰੇਂਜ ਬੰਦ ਹੋ ਗਈ ਹੈ । ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।