This browser does not support the video element.
ਬਠਿੰਡਾ: SSP ਦਫਤਰ ਵਿਖੇ ਵਧੀਆ ਡਿਊਟੀ ਕਰਨ ਵਾਲੇ ਪੁਲਸ ਮੁਲਾਜਮਾ ਦਾ ਸਨਮਾਨ
Bathinda, Bathinda | Sep 2, 2025
ਬਠਿੰਡਾ ਐਸਐਸਪੀ ਅਮਨੀਤ ਕੌਂਡਲ ਵੱਲੋਂ ਅੱਜ ਵਧੀਆ ਡਿਊਟੀ ਨਿਭਾਉਣ ਵਾਲੇ ਓਹਨਾ ਪੁਲਸ ਮੁਲਾਜ਼ਮਾਂ ਦਾ ਸਨਮਾਨ ਕੀਤਾ ਹੈ ਜੌ ਆਪਣੀ ਡਿਊਟੀ ਵਧੀਆ ਅਤੇ ਇਮਾਨਦਾਰ ਨਾਲ ਕਰ ਰਹੇ ਹਨ ਉਹਨਾਂ ਨੂੰ ਅੱਜ ਡੀਜੀਪੀ ਕਲਾਸ ਵਨ ਸਰਟੀਫਿਕੇਟ ਅਤੇ ਨਗਦ ਇਨਾਮ ਦੇ ਕੇ ਸਨਮਾਨ ਕੀਤਾ ਗਿਆ ਹੈ ਅਤੇ ਹੌਸਲਾ ਅਫਜਾਈ ਕੀਤੀ ਹੈ ਅੱਗੇ ਵੀ ਅਜਿਹੇ ਡਿਊਟੀ ਕਰਨ ਦੀ ਗੱਲ ਕਹੀ ਗਈ ਹੈ।