This browser does not support the video element.
ਮੌੜ: ਪਿੰਡ ਜੋਧਪੁਰ ਪਾਖਰ ਵਿਖੇ ਮਾਤਾ ਚਮੰਡਾ ਦੇਵੀ ਹਿਮਾਚਲ ਵਿਖੇ ਲੰਗਰ ਲਗਾਉਣ ਲਈ ਜਾ ਰਹੇ ਦੋ ਨੌਜਵਾਨਾਂ ਦੀ ਕੀਤਾ ਸੰਸਕਾਰ
Maur, Bathinda | Sep 24, 2025
ਐਮ ਐਲ ਏ ਸੁਖਵੀਰ ਸਿੰਘ ਨੇ ਕਿਹਾ ਬੀਤੇ ਦਿਨੀਂ ਮੇਰੇ ਹਲਕੇ ਦੇ ਪਿੰਡ ਜੋਧਪੁਰ ਪਾਖਰ ਦੇ ਜੱਗੀ ਸਿੰਘ ਜੀ ਅਤੇ ਕਾਕਾ ਸਿੰਘ ਜੀ ਮਾਤਾ ਚਮੰਡਾ ਦੇਵੀ ਹਿਮਾਚਲ ਵਿਖੇ ਲੰਗਰ ਲਗਾਉਣ ਲਈ ਜਾ ਰਹੇ ਸਨ ਜਿਨ੍ਹਾਂ ਦੀ ਰਾਸਤੇ ਵਿੱਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਅੱਜ ਸੰਸਕਾਰ ਕੀਤਾ ਗਿਆ ਇਸ ਦੁੱਖ ਦੀ ਘੜੀ ਵਿੱਚ ਪਹੁੰਚਕੇ ਪਰਿਵਾਰ ਨਾਲ਼ ਦੁੱਖ ਵੰਡਾਉਣ ਦਾ ਯਤਨ ਕੀਤਾ ਵਾਹਿਗੁਰੂ ਇਹਨਾਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।