Install App
fazilkapublicapp
This browser does not support the video element.
ਫਾਜ਼ਿਲਕਾ: ਲਾਧੂਕਾ ਮੰਡੀ ਵਿਖੇ ਘਰ ਬਾਰ ਛੱਡ ਕੇ ਪਹੁੰਚੇ ਪਰਿਵਾਰਾਂ ਲਈ ਲੰਗਰ ਤੇ ਰਾਸ਼ਨ ਲੈ ਕੇ ਪਹੁੰਚੀ ਮਹਿਲਾ ਵਿੰਗ ਸਾਬਕਾ ਜ਼ਿਲਾ ਪ੍ਰਧਾਨ ਪੂਜਾ ਦੀ ਟੀਮ
Fazilka, Fazilka | Aug 29, 2025
ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ । ਲੋਕ ਘਰ ਛੱਡ ਕੇ ਨਿਕਲ ਕੇ ਆ ਰਹੇ ਨੇ । ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਅਜਿਹੇ ਵਿੱਚ ਘਰ ਬਾਰ ਛੱਡ ਕੇ ਆਏ ਲੋਕ ਲਾਧੂਕਾ ਦੀ ਦਾਣਾ ਮੰਡੀ ਵਿੱਚ ਪਹੁੰਚੇ ਨੇ । ਜਿੱਥੇ ਉਹਨਾਂ ਦੇ ਲਈ ਰਾਸ਼ਨ ਲੈ ਕੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸਾਬਕਾ ਜਿਲਾ ਪ੍ਰਧਾਨ ਅਤੇ ਮੌਜੂਦਾ ਪਾਰਸ਼ਦ ਮੈਡਮ ਪੂਜਾ ਲੂਥਰਾ ਸਚਦੇਵਾ ਦੀ ਟੀਮ ਪਹੁੰਚੀ ਹੈ । ਜਿਨਾਂ ਨੇ ਰਾਸ਼ਨ ਮੁਹਈਆ ਕਰਵਾਇਆ ਹੈ ।
Share
Read More News
T & C
Privacy Policy
Contact Us
Your browser does not support JavaScript!