This browser does not support the video element.
ਸੁਲਤਾਨਪੁਰ ਲੋਧੀ: ਆਹਲੀ ਕਲਾਂ ਵਿਖੇ ਦਰਿਆ ਬਿਆਸ ਦੇ ਆਰਜੀ ਬੰਨ ਨੂੰ ਲੱਗ ਰਹੀ ਤੇਜ਼ ਪਾਣੀ ਨਾਲ ਢਾਹ, ਕਿਸਾਨਾਂ ਦੀ ਵਧੀ ਚਿੰਤਾ
Sultanpur Lodhi, Kapurthala | Aug 25, 2025
ਆਹਲੀ ਵਾਲੇ ਬੰਨ ਨੂੰ ਢਾਹ ਲੱਗਣ ਨਾਲ ਵਾਰ- ਵਾਰ ਕਿਸਾਨਾਂ ਦੇ ਸਾਹ ਸੂਤੇ ਜਾਂਦੇ ਹਨ, ਆਹਲੀ ਤੋਂ ਧੁੱਸੀ ਬੰਨ ਦੇ ਅੰਦਰ ਵਾਰ ਕਰੀਬ ਦੋ ਤੋਂ ਢਾਈ ਕਿੱਲੋ ਮੀਟਰ ਦੂਰ ਆਰਜ਼ੀ ਬੰਨ, ਜਿਸ ਨੇ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੇ ਲੋਕਾਂ ਨੂੰ ਵਖਤ ਪਾਇਆ ਹੋਇਆ ਹੈ | ਅੱਜ ਉਸ ਸਮੇਂ ਫਿਰ ਕਿਸਾਨਾਂ ਦੇ ਸਾਹ ਸੂਤੇ ਗਏ ਜਦੋਂ ਇੱਕ ਹੋਰ ਥਾਂ ਤੋਂ ਢਾਹ ਲੱਗਣ ਨਾਲ ਬੰਨ ਦਾ ਕੁੱਝ ਹਿੱਸਾ ਟੁੱਟ ਕੇ ਦਰਿਆ ਬਿਆਸ ਦੇ ਪਾਣੀ ਚ ਜਾ ਰਲਿਆ | ਦੇਰ ਰਾਤ ਤੱਕ ਬਣ ਬਚਾਉਣ ਦਾ ਕਾਰਜ ਜਾਰੀ।