This browser does not support the video element.
ਬਠਿੰਡਾ: ਡੀਐਸਪੀ ਦਫਤਰ ਵੱਖ ਵੱਖ ਜਿਲਿਆਂ ਵਿੱਚ ਲੁੱਟਾ ਖੋਆ ਦੀ ਵਾਰਦਾਤ ਕਰਨ ਵਾਲੇ 4 ਗਿਰਫ਼ਤਾਰ
Bathinda, Bathinda | Aug 31, 2025
ਡੀਐਸਪੀ ਸਿਟੀ ਵਨ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਸਾਡੇ ਵੱਲੋਂ ਇਹਨਾਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਨਾਂ ਦੇ ਵਿੱਚੋਂ ਇੱਕ ਹਸਪਤਾਲ ਵਿਖੇ ਦਾਖਲ ਹੈ ਇਹ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿੱਚ ਇਹਨਾਂ ਨੇ ਇਹ ਵਾਰਦਾਤਾਂ ਕੀਤੀਆਂ ਹਨ ਸਾਡੇ ਵੱਲੋਂ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।