This browser does not support the video element.
ਮਲੋਟ: ਡਾ.ਸਿੰਪਲ ਕੁਮਾਰ ਦੇ ਸੀ.ਐਚ.ਸੀ.ਆਲਮਵਾਲਾ ਦਾ ਇੰਚਾਰਜ ਲੱਗਣ ਤੇ ਸਟਾਫ ਨੇ ਦਿੱਤੀਆ ਵਧਾਈਆ
Malout, Muktsar | Sep 9, 2025
ਡਾ.ਸਿੰਪਲ ਕੁਮਾਰ ਨੂੰ ਸੀ.ਐਚ.ਸੀ.ਆਲਮਵਾਲਾ ਦਾ ਸੀਨੀਅਰ ਮੈਡੀਕਲ ਅਫ਼ਸਰ ਲੱਗਣ ਤੇ ਸੀ.ਐਚ. ਸੀ.ਆਲਮਵਾਲਾ ਦੇ ਸਮੂਹ ਸਟਾਫ ਵੱਲੋ ਵਧਾਈਆ ਦਿੱਤੀਆ ਗਈਆ। ਇਸ ਮੌਕੇ ਡਾ.ਅਰਪਣ ਸਿੰਘ ਤੇ ਸੁਖਜੀਤ ਸਿੰਘ ਆਲਮਵਾਲਾ ਸੀ.ਮੀਤ ਪ੍ਰਧਾਨ ਪੰਜਾਬ, ਗੁਰਵਿੰਦਰ ਸਿੰਘ ਬਰਾੜ ਜਿਲ੍ਹਾ ਪ੍ਰਧਾਨ, ਪਰਮਪਾਲ ਸਿੰਘ ਬਰਾੜ,ਜਸਵਿੰਦਰ ਸਿੰਘ ਬਲਾਕ ਪ੍ਰਧਾਨ, ਮਨਦੀਪ ਸਿੰਘ ਬਰਾੜ ਤੇ ਗੁਰਵੰਤ ਕੌਰ ਨੇ ਉਮੀਦ ਜਿਤਾਈ ਕਿ ਡਾ. ਸਿੰਪਲ ਕੁਮਾਰ ਦੀ ਯੋਗ ਅਗਵਾਈ ਵਿੱਚ ਬਲਾਕ ਪੱਧਰ ਦੀਆ ਸਿਹਤ ਸੇਵਾਵਾ