Download Now Banner

This browser does not support the video element.

ਫ਼ਿਰੋਜ਼ਪੁਰ: ਪਿੰਡ ਗੱਟੀ ਰਾਜੋ ਕੇ ਵਿਖੇ ਹੜ੍ਹ ਆਉਣ ਕਾਰਨ ਕਈ ਮਕਾਨ ਦੇ ਪਈਆਂ ਦਰਾਰਾਂ, ਕਈ ਮਕਾਨਾਂ ਦੀਆਂ ਡਿੱਗੀਆਂ ਛੱਤਾਂ

Firozpur, Firozpur | Sep 9, 2025
ਪਿੰਡ ਗੱਟੀ ਰਾਜੋ ਕੇ ਵਿਖੇ ਹੜ੍ਹ ਆਉਣ ਕਾਰਨ ਕਈ ਮਕਾਨਾ ਦੇ ਪਈਆਂ ਦਰਾਰਾਂ ਤੇ ਕਈ ਮਕਾਨਾਂ ਦੀਆਂ ਡਿੱਗੀਆਂ ਛੱਤਾਂ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਸਤਲੁਜ ਦਰਿਆ ਵਿੱਚ ਪਾਣੀ ਦਾ ਜਲ ਥਲ ਵਧਨ ਕਾਰਨ ਕਈ ਪਿੰਡ ਪਾਣੀ ਦੀ ਚਪੇਟ ਵਿੱਚ ਆ ਗਏ ਤੇ ਕਈ ਲੋਕਾਂ ਨੂੰ ਘਰ ਛੱਡ ਕੇ ਵੀ ਜਾਣਾ ਪਿਆ ਉਥੇ ਹੀ ਲਗਾਤਾਰ ਬਰਸਾਤਾਂ ਵੀ ਪੈ ਰਹੀ ਸਨ ਪਾਣੀ ਵਧਣ ਕਾਰਨ।
Read More News
T & CPrivacy PolicyContact Us