This browser does not support the video element.
ਬਾਘਾ ਪੁਰਾਣਾ: ਮੋਗਾ ਪੁਲਿਸ ਨੇ 7 ਅਪਰੇਸ਼ਨ ਤਹਿਤ ਪਿੰਡ ਮੱਲਕੇ ਚ ਸ਼ੱਕੀ ਵਿਅਕਤੀਆਂ ਅਤੇ ਨਸ਼ਿਤ ਤਸਕਰਾਂ ਦੇ ਘਰ ਲਈ ਤਲਾਸ਼ੀ
Bagha Purana, Moga | Sep 11, 2025
ਬੀਤੇ ਦਿਨੀ ਮੋਗਾ ਦੇ ਪਿੰਡ ਮੱਲਕੇ ਵਿੱਚ ਇੱਕ ਨੌਜਵਾਨ ਵੱਲੋਂ ਚਿੱਟੇ ਨਸ਼ੇ ਦੀ ਬੈਟ ਲਗਾਉਂਦੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਬਾਘਾ ਪੁਰਾਣਾ ਪੁਲਿਸ ਨੇ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੁੱਧ ਨਸ਼ਿਆਂ ਵਿਰਪੁਲਿਸ ਨੇ ਮਹਿੰਮ ਤਹਿਤ ਅੱਜ ਪਿੰਡ ਮੱਲ ਕੇ ਵਿੱਚ ਕਸੱਚ ਆਪਰੇਸ਼ਨ ਤਹਿਤ ਸ਼ੱਕੀ ਵਿਅਕਤੀ ਤਸਕਰਾਂ ਦੇ ਘਰ ਲਈ ਤਲਾਸ਼ੀ ਕਈ ਵਿਅਕਤੀਆਂ ਨੂੰ ਕੀਤਾ ਰਾਉਂਡ ਅਪ