This browser does not support the video element.
ਬਠਿੰਡਾ: SSP ਦਫਤਰ ਨਜਦੀਕ ਵਾਤਾਵਰਨ ਬਚਾਓ ਰੁੱਖ ਲਗਾਓ ਅਮਨੀਤ ਕੌਂਡਲ ਐਸ ਐਸ ਪੀ
Bathinda, Bathinda | Sep 10, 2025
ਬਠਿੰਡਾ ਐਸ ਐਸ ਪੀ ਅਮਨੀਤ ਕੌਂਡਲ ਵੱਲੋਂ ਅੱਜ ਨਿੱਜੀ ਸੰਸਥਾ ਦੇ ਸਹਿਯੋਗ ਨਾਲ ਵੱਡੀ ਗਿਣਤੀ ਚ ਰੁੱਖ ਲਾਏ ਗਏ ਹਨ ਜਿੱਥੇ ਐਸ ਪੀ ਡੀ ਜਸਮੀਤ ਸਿੰਘ ਅਤੇ ਹੋਰ ਅਧਿਕਾਰੀ ਮਜੂਦ ਦਿਖਾਈ ਦਿੱਤੇ ਅਤੇ ਅਪਲੀ ਕਰਦੇ ਕਿਹਾ ਹਰ ਇੱਕ ਵਿਅਕਤੀ ਵੱਧ ਤੋਂ ਵੱਧ ਬੂਟੇ ਲਾਵੇ।