This browser does not support the video element.
ਹੁਸ਼ਿਆਰਪੁਰ: ਰੜਾ ਨਜ਼ਦੀਕ ਨੁਕਸਾਨੀ ਗਏ ਗਾਈਡ ਬੰਨ ਦੀ ਮੁਰੰਮਤ ਲਈ ਉਦਮ ਜਾਰੀ, ਆ ਰਹੀਆਂ ਹਨ ਪਰੇਸ਼ਾਨੀਆਂ
Hoshiarpur, Hoshiarpur | Aug 30, 2025
ਹੁਸ਼ਿਆਰਪੁਰ -ਰੜਾ ਮੰਡ ਬਿਆਸ ਦਰਿਆ ਪੁਲ ਨਜ਼ਦੀਕ ਬਣੇ ਗਾਈਡ ਬੰਨ ਨੂੰ ਹੋਏ ਨੁਕਸਾਨ ਦੀ ਭਰਭਾਈ ਕਰਨ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਉਦਮ ਅੱਜ ਦੂਸਰੇ ਦਿਨ ਵੀ ਜਾਰੀ ਰਹੇ ਹਾਲਾਂਕਿ ਪਾਣੀ ਦੇ ਤੇਜ ਵਹਾਅ ਦੇ ਚਲਦਿਆਂ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਲੋਕਾਂ ਨੇ ਮੰਗ ਕੀਤੀ ਹੈ ਕਿ ਸੁਰੱਖਿਆ ਦੇ ਮੱਦੇ ਨਜ਼ਰ ਇਸ ਬਨ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ l