This browser does not support the video element.
ਫ਼ਿਰੋਜ਼ਪੁਰ: ਬਸਤੀ ਸ਼ੇਖਾਂ ਵਾਲੀ ਵਿਖੇ ਸੁੱਤੇ ਪਏ ਪਰਿਵਾਰ ਉੱਤੇ ਘਰ ਦੀ ਡਿੱਗੀ ਛੱਤ ਪਰਿਵਾਰ ਨੇ ਭੱਜ ਕੇ ਬਚਾਈ ਆਪਣੀ ਜਾਨ
Firozpur, Firozpur | Sep 12, 2025
ਬਸਤੀ ਸ਼ੇਖਾਂ ਵਾਲੀ ਵਿਖੇ ਸੁੱਤੇ ਪਏ ਪਰਿਵਾਰ ਉੱਤੇ ਘਰ ਦੀ ਡਿੱਗੀ ਛੱਤ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਪੀੜਤ ਪਰਿਵਾਰ ਵੱਲੋਂ ਅੱਜ ਦੁਪਹਿਰ 3 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਪਿਛਲੇ ਦਿਨ ਭਾਰੀ ਬਰਸਾਤਾਂ ਪੈਣ ਕਾਰਨ ਛੱਤ ਕਮਜ਼ੋਰ ਹੋ ਗਈ ਸੀ ਅਤੇ ਛੱਤ ਚੋਣ ਵੀ ਲੱਗ ਗਈ ਸੀ ਤੇ ਪਰਿਵਾਰ ਰਾਤ ਦੇ ਆਪਣੇ ਬੱਚਿਆਂ ਸਮੇਤ ਜਦ ਸੌਂ ਰਿਹਾ ਸੀ ਦਰਮਿਆਨੀ ਰਾਤ 2 ਵਜੇ ਦੇ ਕਰੀਬ ਉਹਨਾਂ ਦੇ ਉੱਪਰ ਛੱਤ ਆਣ ਡਿੱਗੀ।