This browser does not support the video element.
ਰਾਜਪੁਰਾ: ਨਸ਼ੇ ਦੀ ਓਵਰਡੋਜ ਨਾਲ ਇੱਕ ਨੌਜਵਾਨ ਦੀ ਰਾਜਪੁਰਾ ਵਿਖੇ ਹੋਈ ਮੌਤ
Rajpura, Patiala | Jun 25, 2024
ਰਾਜਪੁਰਾ ਵਿਖੇ ਤਿੰਨ ਦੋਸਤ ਚਿੱਟੇ ਦਾ ਨਸ਼ਾ ਕਰ ਰਹੇ ਸਨ। ਜਿਸ ਦੌਰਾਨ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੌਕੇ ਮਿਰਤਕ ਦੀ ਪਤਨੀ ਨੇ ਆਰੋਪ ਲਗਾਏ ਕਿ ਇਹਨਾਂ ਦੋ ਦੋਸਤਾਂ ਵੱਲੋਂ ਹੀ ਉਸਦੇ ਪਤੀ ਨੂੰ ਚਿੱਟੇ ਦੀ ਓਵਰਡੋਜ ਦਿੱਤੀ ਗਈ ਜਿਸ ਕਾਰਨ ਉਸਦੇ ਪਤੀ ਦੀ ਮੌਤ ਹੋ ਗਈ ਇਸ ਮੌਕੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਅਤੇ ਹੁਣ ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਕੇ ਕਾ