Download Now Banner

This browser does not support the video element.

ਫਾਜ਼ਿਲਕਾ: ਸੰਤ ਨਗਰ ਵਿਖੇ ਘਰ ਵਿੱਚੋਂ ਸਮਾਨ ਕੱਢਦੇ ਸਮੇੰ ਡਿੱਗੀ ਛੱਤ ਅਤੇ ਮਲਬੇ ਥੱਲੇ ਦੱਬੇ ਦੋ ਲੋਕ, ਦੋਵਾਂ ਦੀ ਹਾਲਤ ਗੰਭੀਰ

Fazilka, Fazilka | Aug 26, 2025
ਅਬੋਹਰ ਦੇ ਸੰਤ ਨਗਰ ਵਿਖੇ ਇੱਕ ਹਾਦਸਾ ਵਾਪਰ ਗਿਆ । ਬਰਸਾਤ ਕਾਰਨ ਇੱਕ ਮਕਾਨ ਦੀ ਛੱਤ ਡਿੱਗੀ ਦੱਸੀ ਜਾ ਰਹੀ ਹੈ । ਦੱਸਿਆ ਜਾ ਰਿਹਾ ਕਿ ਮਕਾਨ ਪੁਰਾਣਾ ਸੀ ਜਿਸ ਵਿੱਚ ਸਮਾਨ ਪਿਆ ਸੀ । ਤਾਂ ਸਮਾਨ ਕੱਢਿਆ ਜਾ ਰਿਹਾ ਸੀ। ਇਸੇ ਦੌਰਾਨ ਅਚਾਨਕ ਮਕਾਨ ਦੀ ਛੱਤ ਡਿੱਗ ਪਈ ਤੇ ਮਲਬੇ ਥੱਲੇ ਦੋ ਲੋਕ ਦਬ ਗਏ । ਜਿਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਜਿਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ।
Read More News
T & CPrivacy PolicyContact Us