Install App
vikramkumarbti
This browser does not support the video element.
ਬਠਿੰਡਾ: ਵਿਜ਼ੀਲੈਂਸ ਦਫਤਰ ਵਿਖੇ ਜਾਅਲੀ ਕਾਗਜਾਤ ਤਿਆਰ ਕਰ ਗੱਡੀਆਂ ਦੇ ਨੰਬਰ ਲਾਉਣ ਵਾਲੇ 2 ਗਿਰਫ਼ਤਾਰ
Bathinda, Bathinda | Sep 4, 2025
ਜਾਣਕਾਰੀ ਦਿੰਦੇ ਵਿਜੀਲੈਂਸ ਵਿਭਾਗ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਸਾਡੇ ਵੱਲੋ ਬਠਿੰਡਾ ਆਰ ਟੀ ਏ ਅਤੇ ਫਰੀਦਕੋਟ ਆਰ ਟੀ ਏ ਦਫਤਰ ਚੋ 2 ਨੂੰ ਗਿਰਫਤਾਰ ਕੀਤਾ ਜੋਕਿ ਜਾਅਲੀ ਕਾਗਜਾਤ ਤਿਆਰ ਕਰ ਗੱਡੀਆਂ ਤੇ ਨੰਬਰ ਲਾਉਂਦੇ ਸਨ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Share
Read More News
T & C
Privacy Policy
Contact Us
Your browser does not support JavaScript!