Install App
sukhchain8003
This browser does not support the video element.
ਫ਼ਿਰੋਜ਼ਪੁਰ: ਹੁਸੈਨੀ ਵਾਲਾ ਵਿਖੇ ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਟੁੱਟਿਆ ਬੰਨ ਸੜਕ ਤੇ ਆਇਆ ਪਾਣੀ ਰਿਟਰੀਟ ਸੈਰਾਮਨੀ ਕੀਤੀ ਬੰਦ
Firozpur, Firozpur | Aug 30, 2025
ਹੁਸੈਨੀ ਵਾਲਾ ਵਿਖੇ ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਟੁੱਟਿਆ ਬੰਨ ਰਿਟਰੀਟ ਸੈਰਾਮਨੀ ਕੀਤੀ ਬੰਦ ਤਸਵੀਰਾਂ ਅੱਜ ਸ਼ਾਮ 6 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੋਂ ਸਰਹੱਦੀ ਇਲਾਕੇ ਵਿੱਚ ਲਗਾਤਾਰ ਸਤਲੁਜ ਦਰਿਆ ਦਾ ਪਾਣੀ ਵਧਦਾ ਜਾ ਰਿਹਾ ਹੈ ਅਤੇ ਕਈ ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਨੇ ਪਾਣੀ ਵਧਣ ਕਾਰਨ ਪਿੰਡ ਦੇ ਨਾਲ ਲੱਗਦਾ ਬੰਨ ਟੁੱਟ ਗਿਆ ਉਥੇ ਪਾਣੀ ਸੜਕ ਤੇ ਆ ਗਿਆ।।
Share
Read More News
T & C
Privacy Policy
Contact Us
Your browser does not support JavaScript!