Download Now Banner

This browser does not support the video element.

ਬਠਿੰਡਾ: ਭੁੱਚੋ ਮੰਡੀ ਵਿਖੇ MSC ਅਤੇ BA ਪੜੇ ਲਿਖੇ ਨੌਜਵਾਨ ਕਰਨ ਲੱਗੇ ਨਸ਼ਿਆਂ ਦਾ ਕਾਰੋਬਾਰ 200 ਕਿੱਲੋ ਭੁੱਕੀ 4 ਗਿਰਫ਼ਤਾਰ

Bathinda, Bathinda | Sep 11, 2025
ਜਾਣਕਾਰੀ ਦਿੰਦੇ ਐਸ ਪੀ ਡੀ ਜਸਮੀਤ ਸਿੰਘ ਨੇ ਕਿਹਾ ਕਿ ਸਾਡੀ ਸੀ ਆਈ ਏ ਸਟਾਫ 2 ਟੀਮ ਵੱਲੋਂ ਨਾਕਾਬੰਦੀ ਕਰਦੇ ਇੱਕ ਗੱਡੀ ਨੂੰ ਰੋਕਿਆ ਗਿਆ ਜਿੱਥੇ ਤਲਾਸ਼ੀ ਦੁਰਾਨ ਉਸ ਵਿਚੋਂ 200 ਕਿਲੋ ਭੁੱਕੀ ਬਰਾਮਦ ਕੀਤੀ ਜਿੱਥੇ ਹਰਿਆਣਾ ਅਤੇ ਹਿਮਾਚਲ ਦੇ ਰਹਿਣ ਵਾਲੇ 4 ਨੌਜਵਾਨਾਂ ਨੂੰ ਗਿਰਫਤਾਰ ਕੀਤਾ ਗਿਆ ਹੈ।
Read More News
T & CPrivacy PolicyContact Us