This browser does not support the video element.
ਬਠਿੰਡਾ: ਮਾਲ ਰੋਡ ਵਿਖੇ ਦਸਵੀਂ ਜਮਾਤ ਦੀ ਵਦਿਆਰਥਣ ਨੇ ਹੜ ਪੀੜਿਤ ਲੋਕਾਂ ਦੀ ਕੀਤੀ ਮਦਦ
Bathinda, Bathinda | Sep 12, 2025
ਜਾਣਕਾਰੀ ਦਿੰਦੇ ਹੋਏ ਲੜਕੀ ਨੇ ਦੱਸਿਆ ਹੈ ਕਿ ਪਿਛਲੇ ਕਈ ਸਾਲਾਂ ਤੋਂ ਉਹ ਆਪਣੀ ਗੁੱਲਕ ਵਿੱਚ ਪੈਸੇ ਜਮਾ ਕਰ ਰਹੀ ਹੈ ਅੱਜ ਜੋ ਪੰਜਾਬ ਦੇ ਹਾਲਾਤ ਹਨ ਕਿਤੇ ਨਾ ਕਿਤੇ ਸੋਚਣ ਨੂੰ ਮਜਬੂਰ ਕਰ ਦਿੱਤਾ ਸਾਡਾ ਫਰਜ ਬਣਦਾ ਕੁਝ ਮਦਦ ਕੀਤੀ ਜਾਵੇ ਅਤੇ ਜੋ ਗੁੱਲਕ ਚ ਪੈਸੇ ਇਕੱਠੇ ਕੀਤੇ ਸੀ ਉਹ ਅੱਜ ਹੜ ਪੀੜਤ ਲੋਕਾਂ ਨੂੰ ਭੇਜੇ ਜਾ ਰਹੇ ਹਨ।