This browser does not support the video element.
ਜਲੰਧਰ 1: ਜਲੰਧਰ ਵਿਖੇ ਹੜ ਪ੍ਰਭਾਵਿਤ ਇਲਾਕਿਆਂ ਤੋਂ ਨਜਿੱਠਣ ਲਈ ਡੀਸੀ ਨੇ ਵੱਖ-ਵੱਖ ਥਾਵਾਂ ਤੇ ਸਥਾਪਿਤ ਕੀਤੇ ਹੜ ਕੰਟਰੋਲ ਰੂਮ
Jalandhar 1, Jalandhar | Aug 27, 2025
ਜਲੰਧਰ ਦੇ ਵੱਖ-ਵੱਖ ਥਾਵਾਂ ਤੇ ਹੜ ਪ੍ਰਭਾਵਿਤ ਇਲਾਕਿਆਂ ਤੋਂ ਨਜਿੱਠਣ ਲਈ ਜਲੰਧਰ ਡੀਸੀ ਨੇ ਵੱਖ-ਵੱਖ ਥਾਵਾਂ ਤੇ ਕੰਟਰੋਲ ਰੂਮ ਸਥਾਪਿਤ ਕੀਤੇ ਹਨ ਅਤੇ ਕੰਟਰੋਲ ਰੂਮ ਦੇ ਨੰਬਰ ਵੀ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਕੰਟਰੋਲ ਰੂਮ ਚ ਬੈਠੇ ਕਰਮਚਾਰੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਲਗਾਤਾਰ ਫੋਨ ਆਉਂਦੇ ਹਨ ਕਿ ਪਾਣੀ ਆ ਗਿਆ ਹੈ ਜਾਂ ਫਿਰ ਕਿਤੇ ਘਰ ਦੀ ਛੱਤ ਡਿੱਗੀ ਹੈ ਜਾਂ ਫਿਰ ਕਿਤੇ ਕੋਈ ਨੁਕਸਾਨ ਹੋ ਗਿਆ ਇਹ ਤਾਂ ਤੋਰਾਂ ਤੋਂ ਉਹ ਅੱਗੇ ਫੋਰਵਰਡ ਕਰਦੇ ਰ