Download Now Banner

This browser does not support the video element.

ਹੁਸ਼ਿਆਰਪੁਰ: ਸਿਟੀ ਹੁਸ਼ਿਆਰਪੁਰ ਵਿੱਚ ਵਿਧਾਇਕ ਜਿੰਪਾ ਨੂੰ ਮਿਲੇ ਵੱਖੋ ਵਾਰਡਾਂ ਦੇ ਲੋਕ ਦੱਸੀਆਂ, ਆਪੋ ਆਪਣੇ ਵਾਰਡ ਦੀਆਂ ਮੁਸ਼ਕਿਲਾਂ

Hoshiarpur, Hoshiarpur | Sep 10, 2025
ਹੁਸ਼ਿਆਰਪੁਰ -ਸਿਟੀ ਵਿੱਚ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਵੱਖ-ਵੱਖ ਵਾਰਡਾਂ ਤੋਂ ਆਏ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਹੁਸ਼ਿਆਰਪੁਰ ਦੇ ਸਮੂਹ ਵਾਰਡਾ ਵਿੱਚ ਲੋਕਾਂ ਦੀ ਲੋੜਾਂ ਮੁਤਾਬਕ ਵਿਕਾਸ ਕਾਰਜ ਕਰਵਾਏ ਜਾਣਗੇ l
Read More News
T & CPrivacy PolicyContact Us