This browser does not support the video element.
ਮਲੇਰਕੋਟਲਾ: ਨਵੇਂ ਭਰਤੀ ਹੋਏ ਪਟਵਾਰੀ ਮੇਰੇ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਨੂੰ ਜਿਨਾਂ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Malerkotla, Sangrur | Aug 21, 2025
ਨਵੇਂ ਭਰਤੀ ਹੋਏ ਪਟਵਾਰੀ ਜੋ ਡਿਜੀਟਲ ਹਾਈਟੈਕ ਤਰੀਕੇ ਦੇ ਨਾਲ ਟ੍ਰੇਨਿੰਗ ਲੈ ਕੇ ਨੌਕਰੀ ਜੁਆਇਨ ਕਰ ਰਹੇ ਨੇ ਜਿਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਸਿਆਮਕਰਨ ਤਿੜਕੇ ਵੱਲੋਂ। ਤੇ ਕਿਹਾ ਕਿ ਉਹਨਾਂ ਨੂੰ ਇਹ ਉਮੀਦ ਹੈ ਕਿ ਇਹ ਜੋ ਪਟਵਾਰੀ ਨਵੀਂ ਭਰਤੀ ਕਰਕੇ ਆਏ ਹਨ ਇਹ ਲੋਕਾਂ ਦੇ ਕੰਮ ਬੜੇ ਬੇਹਤਰ ਤਰੀਕੇ ਦੇ ਨਾਲ ਤੇ ਡਿਜੀਟਲ ਫਾਰਮੈਟ ਦੇ ਵਿੱਚ ਹਾਈ ਟੈਕ ਤਰੀਕੇ ਦੇ ਨਾਲ ਕਰਨਗੇ ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ