Install App
patarkarmanchtanda
This browser does not support the video element.
ਹੁਸ਼ਿਆਰਪੁਰ: ਪਿੰਡ ਰੜਾਮੰਡ ਨਜ਼ਦੀਕ ਬਿਆਸ ਦਰਿਆ ਦੇ ਪਾਣੀ ਕਾਰਨ ਅਡਵਾਂਸ ਗਾਈਡ ਬੰਨ ਨੂੰ ਪਹੁੰਚਿਆ ਨੁਕਸਾਨ
Hoshiarpur, Hoshiarpur | Aug 31, 2025
ਹੁਸ਼ਿਆਰਪੁਰ -ਪਾਣੀ ਦੇ ਤੇਜ ਵਹਾਅ ਕਾਰਨ ਪਿੰਡ ਰੜਾ ਮੰਡ ਨਜਦੀਕ ਬਿਆਸ ਦਰਿਆ ਦੇ ਕੰਢੇ ਬਣੇ ਅੜਵਾਂਸ ਗਾਈਡ ਬੰਨ ਨੂੰ ਨੁਕਸਾਨ ਪਹੁੰਚਿਆ ਹੈ l ਇਸ ਤੋਂ ਪਹਿਲਾਂ ਵੀ ਇਸ ਬਨ ਤੇ ਦਰਾਰ ਆਈ ਸੀ ਜਿਸ ਨੂੰ ਭਰਨ ਲਈ ਪ੍ਰਸ਼ਾਸਨ ਉੱਦਮ ਕਰ ਰਿਹਾ ਹੈ,ਹੁਣ ਦੂਜੀ ਥਾਂ ਤੇ ਵੀ ਬੰਨ ਨੁਕਸਾਨ ਪਹੁੰਚ ਗਿਆ ਹੈ l
Share
Read More News
T & C
Privacy Policy
Contact Us
Your browser does not support JavaScript!