Download Now Banner

This browser does not support the video element.

ਅਬੋਹਰ: ਬਰਸਾਤੀ ਪਾਣੀ ਨਾਲ ਪ੍ਰਭਾਵਿਤ ਇਲਾਕੇ ਦਾ ਸੁਖਬੀਰ ਬਾਦਲ ਵੱਲੋਂ ਦੌਰਾ, 4 ਇੰਜਨ ਤੇ ਹੋਰ ਸਮਾਨ ਲੈ ਕੇ ਪਿੰਡ ਸੈਦਾਵਾਲੀ ਪੁੱਜੇ ਸੁਖਬੀਰ ਬਾਦਲ

Abohar, Fazilka | Aug 23, 2025
ਇਕ ਅਗਸਤ ਨੂੰ ਹੋਈ ਭਾਰੀ ਬਰਸਾਤ ਕਾਰਨ ਕਈ ਪਿੰਡਾਂ ਦੇ ਹਾਲਾਤ ਵਿਗੜ ਗਏ । ਪਾਣੀ ਖੇਤਾਂ ਵਿੱਚ, ਬਾਗਾਂ ਵਿੱਚ ਜਮਾ ਹੋ ਗਿਆ । ਜਿਸ ਦੀ ਹਾਲੇ ਤੱਕ ਨਿਕਾਸੀ ਨਹੀਂ ਹੋਈ ਹੈ । ਇਹ ਪਾਣੀ ਹਾਲੇ ਤੱਕ ਖੇਤਾਂ ਦੇ ਵਿੱਚ ਜਮਾ ਹੈ । ਅਤੇ ਬੱਲੂਆਣਾ ਦੇ ਇਹਨਾਂ ਪਿੰਡਾਂ ਦੇ ਵਿੱਚ ਹਾਲਾਤ ਕੀ ਨੇ ਉਹਨਾਂ ਦਾ ਜਾਇਜ਼ਾ ਲੈਣ ਦੇ ਲਈ ਅੱਜ ਸੁਖਬੀਰ ਸਿੰਘ ਬਾਦਲ ਪਹੁੰਚੇ । ਜਿਨਾਂ ਵੱਲੋਂ ਪਿੰਡ ਸੈਦਾਵਾਲੀ ਪਹੁੰਚ ਕਰ ਪਾਣੀ ਕਰਕੇ ਹੋਏ ਨੁਕਸਾਨ ਦਾ ਜਾਇਜਾ ਲਿਆ ।
Read More News
T & CPrivacy PolicyContact Us