Install App
fazilkapublicapp
This browser does not support the video element.
ਜਲਾਲਾਬਾਦ: ਪਿੰਡ ਢੰਡੀ ਕਦੀਮ ਪਹੁੰਚੇ ਵਿਧਾਇਕ ਗੋਲਡੀ ਕੰਬੋਜ ਨੇ ਮੋਟਰਸਾਈਕਲ ਤੇ ਲਿਆ ਹਾਲਾਤਾਂ ਦਾ ਜਾਇਜ਼ਾ, ਲੋਕਾਂ ਨੂੰ ਮੁਹਈਆ ਕਰਵਾਇਆ ਰਾਸ਼ਨ
Jalalabad, Fazilka | Sep 6, 2025
ਜਲਾਲਾਬਾਦ ਦੇ ਪਿੰਡ ਢੰਡੀ ਕਦੀਮ ਸਮੇਤ ਕਈ ਪਿੰਡ ਹੜ ਦੀ ਚਪੇਟ ਵਿੱਚ ਨੇ । ਤਾਂ ਲੋਕਾਂ ਨੂੰ ਰਾਹਤ ਸਮੱਗਰੀ ਮੁਹਈਆ ਕਰਵਾਈ ਜਾ ਰਹੀ ਹੈ । ਵਿਧਾਇਕ ਗੋਲਡੀ ਕੰਬੋਜ ਖੁਦ ਇਸਦੀ ਅਗਵਾਈ ਕਰ ਰਹੇ ਨੇ । ਅੱਜ ਵੀ ਉਹ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਵਾਸੀਆਂ ਦੇ ਨਾਲ ਪਿੰਡ ਵਿੱਚ ਪਹੁੰਚੇ । ਜਿੱਥੇ ਉਹਨਾਂ ਨੇ ਹਾਲਾਤਾਂ ਦਾ ਜਾਇਜ਼ਾ ਲਿਆ । ਹਾਲਾਂਕਿ ਪਿੰਡ ਦੇ ਲੋਕਾਂ ਨੇ ਵਿਧਾਇਕ ਦਾ ਧੰਨਵਾਦ ਕੀਤਾ ।
Share
Read More News
T & C
Privacy Policy
Contact Us
Your browser does not support JavaScript!