This browser does not support the video element.
ਜਲਾਲਾਬਾਦ: ਪਿੰਡ ਆਤੂਵਾਲਾ ਪੁੱਜੇ MLA ਗੋਲਡੀ ਨੇ ਮੰਤਰੀ ਨੂੰ ਲਾ ਲਈ ਵੀਡਿਉ ਕਾਲ, ਕਹਿੰਦੇ ਆਹ ਪੁੱਲ ਦੇ ਦਿਓ ਚਾਚਾ
Jalalabad, Fazilka | Aug 30, 2025
ਸਰਹੱਦੀ ਇਲਾਕੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ । ਤਸਵੀਰਾਂ ਜਲਾਲਾਬਾਦ ਦੇ ਪਿੰਡ ਆਤੂਵਾਲਾ ਦੀਆਂ ਨੇ । ਜਿੱਥੇ ਪੁੱਲ ਨਾ ਹੋਣ ਕਰਕੇ ਇਲਾਕੇ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਖਮਿਆਜਾ ਭੁਗਤਣਾ ਪੈਂਦਾ ਹੈ । ਫਸਲਾਂ ਖਰਾਬ ਹੋ ਜਾਂਦੀਆਂ ਘਰ ਬਰਬਾਦ ਹੋ ਜਾਂਦੇ ਨੇ । ਲਗਾਤਾਰ ਲੋਕਾਂ ਵੱਲੋਂ ਪੁੱਲ ਦੀ ਮੰਗ ਕੀਤੀ ਜਾਂਦੀ ਰਹੀ ਹੈ । ਤਾਂ ਅੱਜ ਮੌਕੇ ਤੇ ਪਿੰਡ ਪਹੁੰਚੇ ਵਿਧਾਇਕ ਗੋਲਡੀ ਕੰਬੋਜ ਨੇ ਲੋਕਾਂ ਵਿਚਾਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੂੰ ਫੋਨ ਲਾ ਲਿਆ ।