Download Now Banner

This browser does not support the video element.

ਮਮਦੋਟ: ਪਿੰਡ ਮੱਬੋ ਕੇ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੜ ਪੀੜਤਾ ਦਾ ਹਾਲ ਜਾਨਣ ਲਈ ਵੱਖ-ਵੱਖ ਜਗ੍ਹਾ ਤੇ ਪਹੁੰਚੇ

Mamdot, Firozpur | Sep 13, 2025
ਪਿੰਡ ਮੱਬੋ ਕੇ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੜ੍ਹ ਪੀੜਤਾ ਦਾ ਹਾਲ ਜਾਨਣ ਲਈ ਵੱਖ -ਵੱਖ ਥਾਵਾਂ ਤੇ ਪਹੁੰਚੇ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੜ ਪੀੜਤਾ ਤੋਂ ਪ੍ਰਭਾਵਿਤ ਲੋਕਾਂ ਦਾ ਹਾਲ ਜਾਨਣ ਲਈ ਵੱਖ-ਵੱਖ ਪਿੰਡਾਂ ਵਿਚ ਪਹੁੰਚੇ ਉੱਥੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਨੂੰ ਕੁਝ ਜਰੂਰੀ ਚੀਜ਼ਾਂ ਭੇਟ ਕੀਤੀਆਂ।
Read More News
T & CPrivacy PolicyContact Us