This browser does not support the video element.
ਮੌੜ: ਥਾਣਾ ਮੌੜ ਏਰੀਆ ਵਿਖੇ ਦੋ ਗਵਾਂਡੀਆਂ ਦੀ ਆਪਸੀ ਲੜਾਈ ਚ ਮਹਿਲਾ ਜ਼ਖਮੀ ਇਕ ਗਿਰਫਤਾਰ
Maur, Bathinda | Aug 5, 2025
ਮੁੜ ਮੰਡੀ ਡੀਐਸਪੀ ਕੁਲਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਪਿੰਡ ਮਾਨਸਾ ਕਲਾ ਵਿਖੇ ਦੋ ਘਰਾਂ ਦੀ ਆਪਸੀ ਲੜਾਈ ਹੋਈ ਸੀ ਜਿਸ ਵਿੱਚ ਮਹਿਲਾ ਦੇ ਸੱਟਾ ਲੱਗੀਆਂ ਸਨ ਅਤੇ ਹਸਪਤਾਲ ਦੀ ਰਿਪੋਰਟ ਆਉਣ ਤੇ ਸਾਡੇ ਵੱਲੋਂ ਮਹਿਲਾ ਦੇ ਬਿਆਨ ਦਰਜ ਕਰਦੇ ਹੋਏ ਇੱਕ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਹੈ।