Download Now Banner

This browser does not support the video element.

ਗੁਰੂ ਹਰਸਹਾਏ: ਬਸਤੀ ਗੁਰੂ ਕਰਮ ਸਿੰਘ ਵਿਖੇ ਚਾਚੇ ਵੱਲੋਂ ਨਾਬਾਲਗ ਬੱਚੀ ਨਾਲ ਕੀਤਾ ਜਬਰ- ਜਨਾਹ ਚਾਚੇ ਖਿਲਾਫ ਮਾਮਲਾ ਦਰਜ

Guruharsahai, Firozpur | Sep 11, 2025
ਬਸਤੀ ਗੁਰੂ ਕਰਮ ਸਿੰਘ ਵਿਖੇ ਚਾਚੇ ਵੱਲੋਂ ਬੱਚੀ ਨਾਲ ਕੀਤਾ ਜਬਰ-ਜਨਾਹ ਪੁਲਿਸ ਨੇ ਚਾਚੇ ਦੇ ਖਿਲਾਫ ਕੀਤਾ ਮਾਮਲਾ ਦਰਜ ਅੱਜ ਸ਼ਾਮ 6 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੀੜਿਤ ਪਰਿਵਾਰ ਮੁਤਾਬਕ ਉਹਨਾਂ ਬੱਚੇ ਦੋਨੋਂ ਭੈਣ ਭਰਾ ਸਕੂਲ ਰੋਜਾਨਾ ਦੀ ਤਰ੍ਹਾਂ ਗਏ ਹੋਏ ਸੀ ਅਤੇ ਛੁੱਟੀ ਸਮੇਂ ਵਕਤ ਦੁਪਹਿਰ 2 ਵਜੇ ਦੇ ਕਰੀਬ ਦੋਵੇਂ ਬੱਚਿਆਂ ਨੂੰ ਆਰੋਪੀ ਚਾਚੇ ਚਾਚਾ ਸੋਹਰੇ ਦਾ ਲੜਕਾ ਸਕੂਲ ਵੈਣ ਤੋਂ ਉਤਾਰ ਕੇ ਘਰ ਲੈ ਗਿਆ।
Read More News
T & CPrivacy PolicyContact Us