This browser does not support the video element.
ਤਲਵੰਡੀ ਸਾਬੋ: ਤਲਵੰਡੀ ਸਾਬੋ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਾਏ ਬਾਲੀਵਾਲ ਮੁਕਾਬਲੇ
Talwandi Sabo, Bathinda | Oct 8, 2025
ਜਾਣਕਾਰੀ ਦਿੰਦੇ ਬਠਿੰਡਾ ਐਸ ਐਸ ਪੀ ਅਮਨੀਤ ਕੌਂਡਲ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿੱਥੇ ਨਸ਼ਾ ਤਸਕਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਵੱਧ ਤੋਂ ਵੱਧ ਨੌਜਵਾਨ ਨੂੰ ਖੇਡਾਂ ਵੱਲ ਜੋੜਿਆ ਜਾ ਰਿਹਾ ਹੈ ਅੱਜ ਅਪੀਲ ਖਿਡਾਰੀਆ ਨੂੰ ਜੇਕਰ ਕੋਈ ਪਿੰਡ ਨਸ਼ਾ ਵੇਚਦਾ ਸਾਨੂੰ ਦੱਸਿਆ ਜਾਵੇ।