This browser does not support the video element.
ਫ਼ਿਰੋਜ਼ਪੁਰ: ਸਿਵਲ ਹਸਪਤਾਲ ਵਿਖੇ ਜੇਲ ਗਰਦ ਦੀ ਅਣਗਹਿਲੀ ਕਾਰਨ ਹਵਾਲਾਤੀ ਫਰਾਰ ਹਵਾਲਾਤੀ ਅਤੇ ਸੀਨੀਅਰ ਸਿਪਾਹੀ ਖਿਲਾਫ ਮਾਮਲਾ ਦਰਜ
Firozpur, Firozpur | Oct 1, 2025
ਸਿਵਲ ਹਸਪਤਾਲ ਵਿਖੇ ਜੇਲ ਗਰਦ ਦੀ ਅਣਗਹਿਲੀ ਕਾਰਨ ਹਵਾਲਾਤੀ ਫਰਾਰ ਹਵਾਲਾਤੀ ਅਤੇ ਸੀਨੀਅਰ ਸਿਪਾਹੀ ਸਮੇਤ ਮਾਮਲਾ ਦਰਜ ਅੱਜ ਸਵੇਰੇ 9 ਵਜੇ ਦੇ ਕਰੀਬ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਾਰਦਾਂ ਦੀ ਸਿਵਲ ਹਸਪਤਾਲ ਵਿਖੇ ਕੈਦੀ ਵਾੜ ਵਿੱਚ ਚੈਕਿੰਗ ਕਰਨ ਲਈ ਪੁੱਜੇ ਤਾਂ ਜਿੱਥੇ ਜੇਲ ਗਰਦ ਇੰਚਾਰਜ ਰੁਪਿੰਦਰ ਸਿੰਘ ਸਮੇਤ ਹਾਜ਼ਰ ਮਿਲੇ ਰਿਕਾਰਡ ਚੈੱਕ ਕਰਨ ਤੇ ਕੈਦੀ ਵਾੜ ਵਿੱਚ ਹਵਾਲਾਤੀ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਕੁਲਵੰਤ ਸਿੰਘ ਵਾਸੀ ਮਹੱਲਾ ।