Install App
fazilkapublicapp
This browser does not support the video element.
ਜਲਾਲਾਬਾਦ: ਬੋਤਲ 'ਚ ਪਾ ਕੇ ਭੇਜੀ ਗਈ ਹੈਰੋਈਨ ਦੀ ਖੇਪ, ਜਲਾਲਾਬਾਦ ਦੇ ਟਾਹਲੀਵਾਲਾ ਵਿਖੇ ਸਰਚ ਅਪਰੇਸ਼ਨ ਦੌਰਾਨ ਖੇਤ ਚੋਂ ਹੈਰੋਇਨ ਬਰਾਮਦ
Jalalabad, Fazilka | Aug 22, 2025
ਜਲਾਲਾਬਾਦ ਵਿਖੇ BSF ਨੇ ਸਰਚ ਅਪਰੇਸ਼ਨ ਦੌਰਾਨ ਇਕ ਖੇਤ ਚੋ ਹੈਰੋਇਨ ਬਰਾਮਦ ਕੀਤੀ ਹੈ । ਦੱਸਿਆ ਜਾ ਰਿਹਾ ਹੈ ਖ਼ਾਸ ਇਨਪੁਟ ਦੇ ਅਧਾਰ ਤੇ BSF ਨੇ ਇਲਾਕੇ ਨੂੰ ਸੀਲ ਕਰ ਸਰਚ ਕੀਤਾ ਤਾਂ ਟਾਹਲੀਵਾਲਾ ਇਲਾਕੇ ਚ ਖੇਤ ਚੋ ਪੀਲੀ ਟੇਪ ਨਾਲ ਲਿਪਟੀ ਸ਼ੱਕੀ ਵਸਤੂ ਦਾ ਪੈਕਟ ਮਿਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਬੋਤਲ ਚ ਪਾ ਕੇ ਹੈਰੋਇਨ ਦੀ ਖ਼ੇਪ ਭੇਜੀ ਗਈ ਹੈ । ਜਿਸਨੂੰ ਸਦਰ ਜਲਾਲਾਬਾਦ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ।
Share
Read More News
T & C
Privacy Policy
Contact Us
Your browser does not support JavaScript!