This browser does not support the video element.
ਕਪੂਰਥਲਾ: ਕਾਲਾ ਸੰਘਿਆਂ ਫਾਟਕ 'ਤੇ ਮੋਟਰਸਾਈਕਲ ਤੇ ਟਰੱਕ ਦੀ ਟੱਕਰ ਵਿੱਚ ਗੰਭੀਰ ਜਖ਼ਮੀ ਨੌਜਵਾਨ ਦੀ ਇਲਾਜ ਦੌਰਾਨ ਹੋਈ ਮੌਤ
Kapurthala, Kapurthala | Sep 10, 2025
ਕਾਲਾ ਸੰਘਿਆਂ ਫਾਟਕ 'ਤੇ ਬੀਤੇ ਦਿਨ ਹੋਈ ਮੋਟਰਸਾਈਕਲ ਤੇ ਟਰੱਕ ਦੀ ਟੱਕਰ ਵਿਚ ਗੰਭੀਰ ਹਾਲਤ ਚ ਜਖ਼ਮੀ ਹੋਏ ਨੌਜਵਾਨ ਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਮੌਤ ਹੋ ਗਈ |ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਪੁੱਤਰ ਰਾਜੂ ਵਾਸੀ ਸਾਂਸੀ ਕਲੋਨੀ ਜੋ ਕਿ ਆਪਣੀ ਭੂਆ ਨੂੰ ਮੋਟਰਸਾਈਕਲ 'ਤੇ ਛੱਡ ਕੇ ਆਪਣੇ ਘਰ ਆ ਰਿਹਾ ਸੀ ਤਾਂ ਕਾਲਾ ਸੰਘਿਆਂ ਫਾਟਕ ਨੇੜੇ ਹੋਏ ਐਕਸੀਡੈਂਟ 'ਚ ਜ਼ਖਮੀ ਹੋ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।