This browser does not support the video element.
ਦੁਧਨ ਸਾਧਾ: 90 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰ ਥਾਣਾ ਜੁਲਕਾ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ।
Dudhan Sadhan, Patiala | Mar 23, 2024
ਹੌਲਦਾਰ ਬਲਕਾਰ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਛੰਨਾ ਮੋੜ ਦੇਵੀਗੜ੍ਹ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਦੋਸ਼ੀ ਘਰ ਵਿੱਚ ਨਜਾਇਜ ਸ਼ਰਾਬ ਵੇਚਣ ਦਾ ਆਦੀ ਹੈ, ਜੋ ਦੋਸ਼ੀ ਦੇ ਘਰ ਰੇਡ ਕਰਕੇ 40 ਲੀਟਰ ਨਜੈਜ ਸ਼ਰਾਬ ਬ੍ਰਾਮਦ ਹੋਈ। ਇਸੇ ਤਰ੍ਹਾਂ ਪੇਹਵਾ ਰੋਡ ਟੀ.ਪੁਆਇੰਟ ਛੰਨਾ ਮੋੜ ਪਾਸ ਮੋਜੂਦ ਸੀ, ਜੋ ਇਤਲਾਹ ਮਿਲੀ ਕਿ ਦੋਸ਼ੀ ਘਰ ਵਿੱਚ ਨਜਾਇਜ ਸ਼ਰਾਬ ਵੇਚਦਾ ਹੈ, ਮੌਕੇ ਤੇ ਰੇਡ ਕਰਕੇ 50 ਲੀਟਰ ਬਰਾਮਦ ਹੋਈ।