Download Now Banner

This browser does not support the video element.

ਨਵਾਂਸ਼ਹਿਰ: ਨਵਾਂਸ਼ਹਿਰ ਅਤੇ ਬਲਾਚੌਰ ਵਿੱਚ ਲੱਗੀ ਕੌਮੀ ਲੋਕ ਅਦਾਲਤ ਵਿੱਚ 10100 ਕੇਸਾਂ ਦਾ ਹੋਇਆ ਮੌਕੇ ਤੇ ਨਿਪਟਾਰਾ

Nawanshahr, Shahid Bhagat Singh Nagar | Sep 13, 2025
ਨਵਾਂਸ਼ਹਿਰ: ਅੱਜ ਮਿਤੀ 13 ਸਤੰਬਰ 2025 ਦੀ ਸ਼ਾਮ 5 ਵਜੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰੀਆ ਸੂਦ ਨੇ ਦੱਸਿਆ ਕਿ ਅੱਜ ਦਿਨ ਸ਼ਨੀਵਾਰ ਨੂੰ ਲਗਾਈ ਗਈ ਕੌਮੀ ਲੋਕ ਅਦਾਲਤ ਵਿੱਚ 8 ਬੈਂਚਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ 11 902 ਕੇਸਾਂ ਵਿੱਚੋਂ 10100 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ ਤੇ ਹੀ ਨਿਪਟਾਰਾ ਕਰਦਿਆਂ 6 ਕਰੋੜ 61 ਲੱਖ 5 ਹਜ਼ਾਰ 720 ਰੁਪਏ ਦੇ ਅਵਾਰਡ ਸੁਣਾਏ ਗਏ।
Read More News
T & CPrivacy PolicyContact Us