ਭਵਾਨੀਗੜ੍ਹ: ਥਾਣਾ ਭਵਾਨੀਗੜ੍ਹ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਅੱਧਾ ਕਿਲੋ ਸੁਲਫਾ ਬਰਾਮਦ ਕੀਤਾ ਹੈ