Install App
shivanayyar08
This browser does not support the video element.
ਕਲਾਨੌਰ: ਪਿੰਡ ਅਗਵਾਨ ਅਤੇ ਰਸੂਲਪੁਰ ਵਿਖੇ ਬੀਐਸਐਫ ਤੇ ਐਸਟੀਐਫ ਦੇ ਸਾਂਝੇ ਆਪਰੇਸ਼ਨ ਦੌਰਾਨ 540 ਗ੍ਰਾਮ ਹੈਰੋਇਨ ਦੇ ਨਾਲ 2 ਮੁਲਜ਼ਮ ਗ੍ਰਿਫਤਾਰ
Kalanaur, Gurdaspur | Jul 28, 2024
ਸਵੇਰੇ 8:30 ਵਜੇ ਦੇ ਕਰੀਬ ਹੋਈ ਛਾਪੇਮਾਰੀ ਦੌਰਾਨ, ਜਵਾਨਾਂ ਨੇ ਸਫਲਤਾਪੂਰਵਕ 1 ਪੈਕੇਟ ਹੈਰੋਇਨ (ਕੁੱਲ ਵਜ਼ਨ- 540 ਗ੍ਰਾਮ),1 ਪਿਸਤੌਲ ਸਮੇਤ 1 ਮੈਗਜ਼ੀਨ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ। ਜਾਣਕਾਰੀ ਅਨੁਸਾਰ ਮਾਮਲੇ ਵਿੱਚ ਗੁਰਦਾਸਪੁਰ ਦੇ ਪਿੰਡ ਅਗਵਾਨ ਅਤੇ ਪਿੰਡ ਰਸੂਲਪੁਰ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Share
Read More News
T & C
Privacy Policy
Contact Us
Your browser does not support JavaScript!