Download Now Banner

This browser does not support the video element.

ਰੂਪਨਗਰ: ਸੈਣੀ ਮਹਾਸਭਾ ਪੰਜਾਬ ਦੀ ਰੂਪਨਗਰ ਵਿਖੇ ਹੋਈ ਵਿਸ਼ੇਸ਼ ਮੀਟਿੰਗ, ਹਰਜਿੰਦਰ ਸਿੰਘ ਗੱਜਪੁਰ ਨੂੰ ਬਣਾਇਆ ਗਿਆ ਜ਼ਿਲ੍ਹਾ ਪ੍ਰਧਾਨ

Rup Nagar, Rupnagar | Aug 23, 2025
ਸੈਣੀ ਮਹਾਸਭਾ ਪੰਜਾਬ ਦੀ ਇੱਕ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਸਿੰਘ ਲੌਂਗੀਆ ਦੀ ਅਗਵਾਈ ਹੇਠ ਰੂਪਨਗਰ ਵਿਖੇ ਕੀਤੀ ਗਈ ਜਿੱਥੇ ਵੱਖ-ਵੱਖ ਤਰ੍ਹਾਂ ਦੇ ਵਿਚਾਰ ਸਾਂਝੇ ਕੀਤੇ ਗਏ ਇਸ ਦੌਰਾਨ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਗੱਜਪੁਰ ਦੇ ਹਰਜਿੰਦਰ ਸਿੰਘ ਨੂੰ ਸੈਣੀ ਮਹਾਸਭਾ ਜਿਲਾ ਰੂਪਨਗਰ ਦਾ ਪ੍ਰਧਾਨ ਥਾਪਿਆ ਗਿਆ
Read More News
T & CPrivacy PolicyContact Us