Download Now Banner

This browser does not support the video element.

ਬਠਿੰਡਾ: ਬੀਬੀ ਵਾਲਾ ਚੌਕ ਨਜ਼ਦੀਕ ਤਿਉਹਾਰਾਂ ਦੇ ਸੀਜਨ ਨੂੰ ਲੈ ਕੇ ਪੁਲਿਸ ਦੀ ਸਖਤੀ

Bathinda, Bathinda | Oct 10, 2025
ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਵੱਖ-ਵੱਖ ਬਾਜ਼ਾਰਾਂ ਵਿੱਚ ਸਖਤੀ ਕਰਦੇ ਹੋਏ ਆਣ ਜਾਣ ਵਾਲੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਆ ਅਤੇ ਜੇਕਰ ਕੋਈ ਮਾੜਾ ਅਸਰ ਦਿਖਾਈ ਦਿੰਦਾ ਤਾਂ ਉਸ ਦੇ ਖਿਲਾਫ ਵੀ ਸਖਤੀ ਨਾਲ ਕਾਨੂਨੀ ਕਾਰਵਾਈ ਕੀਤੀ ਜਾ ਰਹੀ ਹੈ।
Read More News
T & CPrivacy PolicyContact Us