This browser does not support the video element.
ਬਠਿੰਡਾ: ਮੁਲਤਾਨੀਆਂ ਰੋਡ ਵਿਖੇ ਪੁਲਸ ਨੇ 2 ਵਾਹਨਾ ਚੋਰਾ ਨੂੰ ਗਿਰਫਤਾਰ ਕੀਤਾ
Bathinda, Bathinda | Aug 22, 2025
ਜਾਣਕਾਰੀ ਦਿੰਦੇ ਥਾਣਾ ਕੈਨਾਲ ਐਸ ਐਚ ਓ ਹਰਜਿਵਨ ਸਿੰਘ ਨੇ ਦੱਸਿਆ ਕਿ ਇਹ 2 ਵਿਅਕਤੀ ਮੋਟਰ ਸਾਈਕਲ ਚੋਰੀ ਕਰਦੇ ਸਨ ਜਿਹਨਾਂ ਨੂੰ ਗਿਰਫਤਾਰ ਕਰ ਇਹਨਾਂ ਕੋਲ 6 ਮੋਟਸਾਈਕਲ ਅਤੇ 1 ਐਕਟੀਵਾ ਬਰਾਮਦ ਕੀਤੀ ਗਈ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।